CBSE Class 9 Punjabi Syllabus 2026-27

CBSE Class 10 2026-27 Syllabus

The CBSE Class 9 Punjabi Syllabus for the 2026-27 academic session outlines the curriculum for students. The syllabus is divided into a written examination worth 80 marks and internal assessment contributing 20 marks, totaling 100 marks. The written exam focuses on four key areas: Reading Skills (10 marks), Grammar (12 marks), Effective Writing Skills (18 marks), and Literature based on prescribed textbooks (40 marks). Reading skills include comprehension of unseen prose and poetry passages. Grammar covers topics such as antonyms, gender, exclamations, word correction, verbs, and idioms. Writing skills involve essay writing, letter writing (personal and application), and description based on images. The literature section assesses understanding of stories, prose, poetry, and one-act plays from the prescribed textbooks 'Sahit-Mala: 9' and 'Vangi 9'. Internal assessment includes periodic tests, multi-faceted evaluation, portfolio, and subject-based activities.

Quick info

BoardCBSE
Class10
SubjectPunjabi
Session2026-27
LanguageEnglish
TypeSyllabus

Syllabus PDF preview

Read page by page below. PDF is streamed from the official NCERT website — no download button on this page.

Loading document …
Page of
Loading page …

Full document text

SUBJECT: PUNJABI

SUBJECT CODE: 004

<math>CLASS - IX</math> (2026-27)

ਲਿਖਤੀ ਪਰੀਖਿਆ ਲਈ ਸਮਾਂ 3 ਘੰਟੇ

ਲਿਖਤੀ ਪਰੀਖਿਆ - 80 ਅੰਕ

ਆਂਤਰਿਕ ਮੁਲਾਂਕਣ - 20 ਅੰਕ

ਕੁੱਲ ਅੰਕ - 100

ਪੰਜਾਬੀ ਭਾਸ਼ਾ ਸਿੱਖਣ ਦੇ ਉਦੇਸ਼

ਪੰਜਾਬੀ ਭਾਸ਼ਾ ਦੀ ਕਾਰਜ-ਪ੍ਰਨਾਲ਼ੀ ਨੂੰ ਸਮਝ ਕੇ ਉਸ ਦੀ ਢੁਕਵੀਂ ਵਰਤੋਂ ਦੇ ਯੋਗ ਬਣਾਉਣਾ ਤੇ ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ-ਕਵਿਤਾ, ਇਕਾਂਗੀ, ਕਹਾਣੀ ਅਤੇ ਵਾਰਤਕ ਤੋਂ ਜਾਣੂ ਕਰਾਉਣਾ ਤਾਂ ਕਿ ਵਿਦਿਆਰਥੀ ਭਾਸ਼ਾ ਦੇ ਵੱਖ-ਵੱਖ ਕੌਸ਼ਲਾਂ ਵਿੱਚ ਨਿਪੁੰਨ ਹੋ ਕੇ ਆਪਣੀ ਬਹੁ-ਪੱਖੀ ਪ੍ਰਤਿਭਾ ਦਾ ਵਿਕਾਸ ਕਰ ਸਕਣ। ਪੰਜਾਬੀ ਭਾਸ਼ਾ ਸਿੱਖਿਆ ਦਾ ਮੂਲ ਉਦੇਸ਼ ਵਿਦਿਆਰਥੀਆਂ ਨੂੰ ਪੰਜਾਬੀ ਸਾਹਿਤਕ ਵਿਰਸੇ ਨਾਲ਼ ਜੋੜਨਾ ਹੈ।

1. ਸਲਾਨਾ ਲਿਖਤੀ ਪਰੀਖਿਆ

(Year End Written Exam - 80)

ਇਕਾਈ /ਸਿੱਖਣ ਦਾ ਖੇਤਰ ਅੰਕ ਭਾਸ਼ਾ (ੳ) ਅਡਵਾਂਸ ਪੜ੍ਹਨ-ਕੌਸ਼ਲ 10 (ਅ) ਵਿਆਕਰਨ 12 (ੲ) ਪ੍ਰਭਾਵਸ਼ਾਲੀ ਲਿਖਣ-ਕੌਸ਼ਲ 18 ਸਾਹਿਤ (ਪਾਠ-ਪੁਸਤਕਾਂ ’ਤੇ ਆਧਾਰਿਤ) 40

2. ਆਂਤਰਿਕ ਮੁਲਾਂਕਣ

(Internal Assesment - 20)

ਕਿਰਿਆਤਮਿਕ ਕੰਮ (Activity/Assignment) 20 1 (ਅਪ੍ਰੈਲ 2026 ਤੋਂ ਮਾਰਚ 2027)

9-10

ਪੰਜਾਬੀ—004 IX (ਨੌਵੀਂ)

ਸਲਾਨਾ ਪਰੀਖਿਆ ਲਈ ਪਾਠ-ਕ੍ਰਮ ਅਤੇ ਅੰਕ-ਵੰਡ

ਕੁੱਲ ਅੰਕ 80

  1. ਪੜ੍ਹਨ-ਕੌਸ਼ਲ (Reading Skill) 10
  2. ਅਣਡਿੱਠਾ ਪੈਰਾ (ਵਾਰਤਕ) 200-250 ਸ਼ਬਦਾਂ ਵਿੱਚ <math>(6X1)=6</math> (6 ਬਹੁ-ਵਿਕਲਪੀ ਪ੍ਰਸ਼ਨ)
  3. ਅਣਡਿੱਠੀ ਕਾਵਿ ਟੁਕੜੀ ਨਾਲ਼ ਸੰਬੰਧਿਤ (ਚਾਰ ਪ੍ਰਸ਼ਨ) <math>(4X1)=4</math>

<math>II</math>. ਵਿਆਕਰਨ (Grammar) (ਬਹੁ-ਵਿਕਲਪੀ ਅਤੇ ਛੋਟੇ ਪ੍ਰਸ਼ਨ) 12

  1. ਵਿਰੋਧੀ ਸ਼ਬਦ (ਬਹੁ-ਵਿਕਲਪੀ ਚੋਣ ਆਧਾਰਿਤ) <math>2X1=2</math>
  2. <mark>ਲਿੰਗ</mark> (ਬਹੁ–ਵਿਕਲਪੀ ਚੌਣ ਆਧਾਰਿਤ) <math>2X1=2</math>
  3. ਵਿਸਮਿਕ (ਬਹੁ–ਵਿਕਲਪੀ ਚੋਣ ਆਧਾਰਿਤ) <math>2X1=2</math>
  4. ਸ਼ਬਦ ਸ਼ੁੱਧੀ (ਛੋਟੇ ਉੱਤਰਾਂ ਵਾਲ਼ੇ ਪ੍ਰਸ਼ਨ ਚੋਣ ਆਧਾਰਿਤ) <math>2X1=2</math>
  5. ਕਿਰਿਆ (ਛੋਟੇ ਉੱਤਰਾਂ ਵਾਲ਼ੇ ਪ੍ਰਸ਼ਨ ਚੋਣ ਆਧਾਰਿਤ) <math>2X1=2</math>
  6. ਮੁਹਾਵਰੇ (ੳ ਤੋਂ ਹ ਤੱਕ) (ਵਾਕਾਂ ਵਿੱਚ ਵਰਤ ਕੇ ਅਰਥ ਸਪਸ਼ਟ ਕਰਨਾ, ਚੋਣ ਆਧਾਰਿਤ)2X1=2
  7. ਪ੍ਰਭਾਵਸ਼ਾਲੀ ਲਿਖਣ-ਕੌਸ਼ਲ (Writing Skill) 18
  8. ਲੇਖ-ਰਚਨਾ (ਵਿਚਾਰ-ਪ੍ਰਧਾਨ ਅਤੇ ਆਮ ਵਿਸ਼ੇ) 200 ਸ਼ਬਦ 8 (ਤਿੰਨ ਲੇਖ ਚੋਣ ਆਧਾਰਿਤ—ਨੁਕਤਿਆਂ ਸਹਿਤ)
  9. ਪੱਤਰ-ਰਚਨਾ (ਨਿੱਜੀ ਤੇ ਬਿਨੈ-ਪੱਤਰ) 06 (ਦੋ ਪੱਤਰ ਚੋਣ ਆਧਾਰਿਤ—ਨੁਕਤਿਆਂ ਸਹਿਤ)
  10. ਚਿੱਤਰ (ਫੋਟੋ)/ਤਸਵੀਰ (ਦ੍ਰਿਸ਼) ਦੇ ਆਧਾਰ ’ਤੇ ਵਰਨਣ (50 ਸ਼ਬਦਾਂ ਵਿੱਚ) 04
  11. ਪਾਠ-ਪੁਸਤਕਾਂ 'ਤੇ ਆਧਾਰਿਤ (Text Books) 40 ਅਤਿ ਛੋਟੇ ਉੱਤਰਾਂ ਵਾਲ਼ੇ ਪ੍ਰਸ਼ਨ (1 ਅੰਕ ਵਾਲ਼ੇ)
  12. ਕਹਾਣੀ ਤੇ ਵਾਰਤਕ ਵਿੱਚੋਂ (ਬਹੁ-ਵਿਕਲਪੀ) ਚੋਣ ਆਧਾਰਿਤ <math>5X1=5</math>
  13. ਕਵਿਤਾ ਤੇ ਇਕਾਂਗੀ ਵਿੱਚੋਂ (ਬਹੁ-ਵਿਕਲਪੀ) ਚੋਣ ਆਧਾਰਿਤ <math>5X1=5</math>
  14. ਕਹਾਣੀ ਤੇ ਵਾਰਤਕ ਵਿੱਚੋਂ (ਇੱਕ ਜਾਂ ਦੋ ਸ਼ਬਦਾਂ ਵਾਲ਼ੇ, ਚੋਣ ਆਧਾਰਿਤ) <math>4X1=4</math>

(ਅਪ੍ਰੈਲ 2026 ਤੋਂ ਮਾਰਚ 2027)

9-10

ਛੋਟੇ ਉੱਤਰਾਂ ਵਾਲ਼ੇ ਪ੍ਰਸ਼ਨ (2 ਅੰਕ ਵਾਲ਼ੇ)

  1. ਕਹਾਣੀ, ਇਕਾਂਗੀ ਤੇ ਵਾਰਤਕ ਵਿੱਚੋਂ (25 ਤੋਂ 30 ਸ਼ਬਦਾਂ ਵਿੱਚ) ਚੋਣ ਆਧਾਰਿਤ <math>(7X2)=14</math> ਵੱਡੇ ਉੱਤਰਾਂ ਵਾਲ਼ੇ ਪ੍ਰਸ਼ਨ (4 ਅੰਕ ਵਾਲ਼ੇ)
  1. ਕਵਿਤਾ ਤੇ ਵਾਰਤਕ ਵਿੱਚੋਂ (50 ਤੋਂ 60 ਸ਼ਬਦਾਂ ਵਿੱਚ) (ਚੌਣ ਆਧਾਰਿਤ) <math>(2X4)=8</math>
  2. ਇਕਾਂਗੀ ’ਚੋਂ ਵੱਡੇ ਉੱਤਰਾਂ ਵਾਲ਼ੇ ਪ੍ਰਸ਼ਨ (50 ਤੋਂ 60 ਸ਼ਬਦਾਂ ਵਿੱਚ) <math>(\overline{\theta}</math>ਣ ਆਧਾਰਿਤ) <math>(1 \times 4)</math>=4

ਨਿਰਧਾਰਿਤ ਪਾਠ-ਪੁਸਤਕਾਂ

  1. ਸਾਹਿਤ-ਮਾਲ੍ਹਾ : 9 (ਪੰਜਾਬੀ ਕਵਿਤਾ ਤੇ ਵਾਰਤਕ)

(ਪ੍ਰਕਾਸ਼ਕ - ਪੰਜਾਬ ਸਕੂਲ ਸਿੱਖਿਆ ਬੋਰਡ)

ਕਾਵਿ-ਰਚਨਾਵਾਂ — 1. ਸਮਾਂ (ਭਾਈ ਵੀਰ ਸਿੰਘ)

  1. ਵਿਸਾਖੀ ਦਾ ਮੇਲਾ (ਧਨੀ ਰਾਮ ਚਾਤ੍ਰਿਕ)
  2. ਮੈਂ ਪੰਜਾਬੀ (ਫੀਰੋਜ਼ਦੀਨ ਸ਼ਰਫ਼)
  3. ਨਵੀਂ ਪੁਰਾਣੀ ਤਹਿਜ਼ੀਬ (ਵਿਧਾਤਾ ਸਿੰਘ ਤੀਰ)
  4. ਮਾਤਾ ਗੁਜਰੀ ਜੀ (ਨੰਦ ਲਾਲ ਨੁਰਪੁਰੀ) ਵਾਰਤਕ — 1. ਵਹਿਮੀ ਤਾਇਆ (ਸੂਬਾ ਸਿੰਘ)
  5. ਮੁੜ ਵੇਖਿਆ ਪਿੰਡ (ਬਲਰਾਜ ਸਾਹਨੀ)
  6. ਖ਼ੁਸ਼ੀਆਂ ਆਪੇ ਨਹੀਂ ਆਉਂਦੀਆਂ (ਡਾ. ਟੀ.ਆਰ. ਸ਼ਰਮਾ)
  7. ਬੇਬੇ ਜੀ (ਡਾ. ਹਰਪਾਲ ਸਿੰਘ ਪੰਨੂ)
  1. ਵੰਨਗੀ 9 (ਪੰਜਾਬੀ ਕਹਾਣੀਆਂ ਤੇ ਇਕਾਂਗੀ) (ਪ੍ਰਕਾਸ਼ਕ - ਪੰਜਾਬ ਸਕੂਲ ਸਿੱਖਿਆ ਬੋਰਡ) ਕਹਾਣੀਆਂ — 1. ਜਨਮ-ਦਿਨ (ਸਵਿੰਦਰ ਸਿੰਘ ਉੱਪਲ)
  2. ਸਾਂਝੀ ਕੰਧ (ਸੰਤੋਖ ਸਿੰਘ ਧੀਰ)
  3. ਬੱਸ-ਕੰਡਕਟਰ (ਡਾ. ਦਲੀਪ ਕੌਰ ਟਿਵਾਣਾ) ਇਕਾਂਗੀ — 1. ਮੌਨਧਾਰੀ (ਈਸ਼ਵਰ ਚੰਦਰ ਨੰਦਾ)
  4. ਸਿਰਜਣਾ (ਪਾਲੀ ਭੂਪਿੰਦਰ ਸਿੰਘ)

ਨਿਰਧਾਰਿਤ ਪਾਠ-ਪੁਸਤਕਾਂ : 1. ਸਾਹਿਤ-ਮਾਲ਼ਾ : 9 (ਪੰਜਾਬ ਸਕੂਲ ਸਿੱਖਿਆ ਬੋਰਡ)

2. ਵੰਨਗੀ 9 (ਪੰਜਾਬ ਸਕੂਲ ਸਿੱਖਿਆ ਬੋਰਡ)

ਨੋਟ - 1. ਸਾਹਿਤ-ਮਾਲ਼ਾ : 9, 2. ਵੰਨਗੀ 9 ਪਾਠ-ਪੁਸਤਕਾਂ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ, ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਵੱਲੋਂ ਪ੍ਰਕਾਸ਼ਤ ਕੀਤਾ ਗਿਆ ਹੈ। ਇਹ ਪੁਸਤਕਾਂ ਬੋਰਡ ਦੀ ਵੈੱਬਸਾਈਟ : www.pseb.ac.in ’ਤੇ ਵੀ ਉਪਲਬਧ ਹਨ।

(ਅਪ੍ਰੈਲ 2026 ਤੋਂ ਮਾਰਚ 2027)

9-10

ਨੌਵੀਂ ਜਮਾਤ ਵਿੱਚ ਪੰਜਾਬੀ ਵਿਸ਼ੇ ਦੀਆਂ ਗਤੀਵਿਧੀਆਂ ਅਤੇ ਮਲਾਂਕਣ Guidelines for Activities and Evaluation

ਪਾਠ-ਕ੍ਰਮ ਦਾ ਉਦੇਸ਼ ਵਿਦਿਆਰਥੀਆਂ ਦੀ ਛਿਪੀ ਹੋਈ ਪ੍ਰਤਿਭਾ ਨੂੰ ਬਾਹਰ ਲਿਆਉਣਾ ਹੈ, ਇਸ ਲਈ ਬੋਰਡ ਵੱਲੋ<del>ਂ ਸਲਾਨਾ ਪਰੀਖਿਆ</del> ਦੇ ਨਾਲ਼-ਨਾਲ਼ ਆਂਤਰਿਕ ਮੁਲਾਂਕਣ ਲਈ 20 ਅੰਕ ਰਾਖਵੇਂ ਰੱਖੇ ਗਏ ਹਨ। ਜਿਸ ਦੇ ਤਹਿਤ–

5 ਅੰਕ ਸਭ ਤੋਂ ਚੰਗੇ ਦੋ ਨਿਯਮਤ (ਪਰੀਓਡਿਕ) ਟੈੱਸਟਾਂ ਦਾ ਔਸਤ 5 ਅੰਕ ਬਹੁ-ਭਾਂਤੀ ਮੁਲਾਂਕਣ 5 ਅੰਕ ਪੋਰਟਫੋਲੀਓ 5 ਅੰਕ ਵਿਸ਼ਾ ਆਧਾਰਿਤ ਅਗਾਂਹਵਧੂ ਗਤੀਵਿਧੀਆਂ

ਇਹਨਾਂ ਗਤੀਵਿਧੀਆਂ ਦਾ ਮੁਲਾਂਕਣ ਵਿਸ਼ੇ ਨਾਲ਼ ਸੰਬੰਧਿਤ ਅਧਿਆਪਕ ਤੇ ਸਕੂਲ ਮੁਖੀ ਵੱਲੋਂ ਨਿਰਧਾਰਿਤ ਨਿਗਰਾਨ ਅਧਿਆਪਕ ਦੀ ਨਿਗਰਾਨੀ ਵਿੱਚ ਪੜ੍ਹਨ-ਸੰਬੰਧੀ (Comprehension), ਲਿਖਣ ਕੌਸ਼ਲ (Writing Skill), ਬੋਲਣ ਕੌਸ਼ਲ (Speaking Skill) ਅਨੁਸਾਰ ਕੀਤਾ ਜਾਵੇਗਾ।

ਦਿਵਯਾਂਗ ਵਿਦਿਆਰਥੀਆਂ ਲਈ

ਜੇਕਰ ਵਿਦਿਆਰਥੀ ਨਾ ਬੋਲ ਵਿਦਿਆਰਥੀ ਦੇ ਬੋਲਣ ਤੇ ਸੁਣਨ ਕੌਸ਼ਲ ਲਈ ਉਹ ਆਪਣੇ ਮਨਪਸੰਦ

ਸਕਦਾ ਹੈ ਤੇ ਨਾ ਹੀ ਸੁਣ ਵਿਸ਼ੇ ’ਤੇ ਕੋਈ ਵੀ ਕਹਾਣੀ ਲਿਖ ਸਕਦਾ ਹੈ। ਜਿਸ ਰਾਹੀਂ ਉਸ ਦੀ

ਸਕਦਾ ਹੈ। ਸਿਰਜਣਾਤਮਿਕ ਤੇ ਕਲਪਨਾ ਸ਼ਕਤੀ ਦਾ ਨਿਰੀਖਣ ਕੀਤਾ ਜਾ ਸਕਦਾ

ਜਾਂ ਹੈ। ਕੇਵਲ ਸੁਣ ਸਕਦਾ ਹੈ ਪਰ ਸ਼ਬਦਾਂ ਦੀ ਸੀਮਾ ਬੋਲ ਨਹੀਂ ਸਕਦਾ। ਨੌਵੀਂ ਜਮਾਤ ਲਈ 150-200 ਸ਼ਬਦ ਜਾਂ ਕੇਵਲ ਬੋਲ ਸਕਦਾ ਹੈ ਪਰ ਸੁਣ ਨਹੀਂ ਸਕਦਾ। 4 (ਅਪ੍ਰੈਲ 2026 ਤੋਂ ਮਾਰਚ 2027)

9-10

Frequently asked questions

What is the total mark distribution for Class 9 Punjabi in CBSE?

The total marks for Class 9 Punjabi are 100, with 80 marks for the written examination and 20 marks for internal assessment.

What are the main sections of the written examination for Punjabi?

The written examination is divided into four sections: Reading Skills (10 marks), Grammar (12 marks), Effective Writing Skills (18 marks), and Literature based on textbooks (40 marks).

Which textbooks are prescribed for Class 9 Punjabi?

The prescribed textbooks are 'Sahit-Mala: 9' (Punjabi Poetry and Prose) and 'Vangi 9' (Punjabi Stories and One-Act Plays), both published by the Punjab School Education Board.

What topics are covered under Punjabi Grammar?

Grammar topics include antonyms, gender, exclamations, word correction, verbs, and idioms.

How are the internal assessment marks awarded?

Internal assessment (20 marks) is based on periodic tests (average of two best tests), multi-faceted evaluation, portfolio, and subject-based advanced activities.

What is the duration of the written examination?

The written examination for Punjabi is for 3 hours.

CBSE Class 10 Punjabi syllabus 2026-27. Last updated 10 Aug 2026.